SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਸਤੰਬਰ, 2023

9/22/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:04:00

ਵੌਇਸ ਰਾਏਸ਼ੁਮਾਰੀ ਦੇ ਹੱਕ ਅਤੇ ਵਿਰੋਧ ਵਿੱਚ ਪੰਜਾਬੀ ਭਾਈਚਾਰੇ ਦਾ ਕੀ ਕਹਿਣਾ ਹੈ?

9/22/2023
ਇੰਡੀਜੀਨਸ 'ਵੌਇਸ ਟੂ ਪਾਰਲੀਮੈਂਟ' ਰਾਏਸ਼ੁਮਾਰੀ ਅਧਿਕਾਰਤ ਤੌਰ 'ਤੇ 14 ਅਕਤੂਬਰ ਨੂੰ ਹੋਣ ਜਾ ਰਹੀ ਹੈ। ਇਸ ਦੇ ਸਮਰਥਨ ਅਤੇ ਵਿਰੋਧ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵੀ ਆਪੋ ਆਪਣੀ ਦਲੀਲ ਪੇਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈਕੇ ਭਾਈਚਾਰੇ ਦੇ ਵਿਚਾਰ ਵੰਨ-ਸੁਵੰਨੇ ਹਨ। ਜਿੱਥੇ ਜ਼ਿਆਦਾਤਰ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਹਨ, ਉੱਥੇ ਕਈਆਂ ਦਾ ਕਹਿਣਾ ਹੈ ਕਿ ਇਸ ਰੈਫਰੈਂਡਮ ਬਾਰੇ ਉਨ੍ਹਾਂ ਨੂੰ ਕੋਈ ਖਾਸ ਜਾਣਕਾਰੀ ਹੀ ਨਹੀਂ ਹੈ। ਵੇਰਵੇਆਂ ਲਈ ਇਹ ਖਾਸ ਗੱਲਬਾਤ ਸੁਣੋ...

Duration:00:12:31

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 21 ਸਤੰਬਰ, 2023

9/21/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

Duration:00:05:43

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਸਤੰਬਰ, 2023

9/20/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:04:31

ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਜਿਣਸੀ ਹਮਲੇ ਰੋਕਣ ਦੀ ਮੰਗ ਨੇ ਫੜਿਆ ਜ਼ੋਰ

9/20/2023
ਜਿਣਸੀ ਹਮਲੇ ਦੇ ਪੀੜਤ ਅਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਜਿਣਸੀ ਸ਼ੋਸ਼ਣ ਅਤੇ ਇਸ ਦੇ ਨੁਕਸਾਨਦਾਇਕ ਪ੍ਰਭਾਵਾਂ ਨੂੰ ਹੱਲ ਕਰਨ ਲਈ ਸਰਕਾਰ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਇੱਕ ਨਵਾਂ ਸਰਵੇਖਣ, ਜਿਣਸੀ ਸ਼ੋਸ਼ਣ ਤੋਂ ਪੀੜਤ ਵਿਅਕਤੀ ਦੇ ਅਨੁਭਵਾਂ ਦੇ ਨਾਲ-ਨਾਲ ਮੌਜੂਦਾ ਸਥਿਤੀ ਵਿੱਚ ਯੂਨੀਵਰਸਿਟੀਆਂ ਦੀ ਭਾਗੀਦਾਰੀ ਨੂੰ ਵੀ ਉਜਾਗਰ ਕਰ ਰਿਹਾ ਹੈ। ‘ਦਿ ਸਟੌਪ ਕੈਂਪੇਨ’ ਦੇ ‘ਆਈ ਡਿਜ਼ਰਵ ਸੇਫਟੀ’ ਸਰਵੇ ਵਿਚ ਅਜਿਹੇ 50 ਤੋਂ ਵੱਧ ਪੀੜਤਾਂ ਦੇ ਅਨੁਭਵ ਸ਼ਾਮਿਲ ਕੀਤੇ ਗਏ ਹਨ, ਜਿਸ ਵਿਚ ਉਨ੍ਹਾਂ ਯੂਨੀਵਰਸਿਟੀਜ਼ ਖਾਸ ਤੌਰ ’ਤੇ ਰਿਹਾਇਸ਼ੀ ਥਾਵਾਂ ਅਤੇ ਵਿਦਿਆਰਥੀਂ ਨਿਵਾਸਾਂ ਵਿਚ ਹਿੰਸਾ ਅਤੇ ਦੁਰਵਿਵਹਾਰ ਦਾ ਸਾਹਮਣਾ ਕੀਤਾ ਸੀ।

Duration:00:07:48

ਪਾਕਿਸਤਾਨ ਡਾਇਰੀ: ਸਰਕਾਰ ਨੇ ਵੀਜ਼ਾ ਨੀਤੀ ਵਿੱਚ ਸੋਧ ਕਰਦਿਆਂ ਵਿਦੇਸ਼ੀ ਨਿਵੇਸ਼ਕਾਂ ਨੂੰ ਦਿੱਤੀ ਵੱਡੀ ਸਹੂਲਤ

9/20/2023
ਆਪਣੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ, ਪਾਕਿਸਤਾਨ ਨੇ ਇੱਕ ਨਵੀਂ ਵੀਜ਼ਾ ਨੀਤੀ ਲਾਗੂ ਕੀਤੀ ਹੈ ਜੋ ਅੰਤਰਰਾਸ਼ਟਰੀ ਵਪਾਰਾਂ ਜਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਦੇਸ਼ ਵਿੱਚ ਨਿਵੇਸ਼ ਕਰਨ ਲਈ ਲੁਭਾਉਣ ਲਈ ਤਿਆਰ ਕੀਤੀ ਗਈ ਹੈ।

Duration:00:08:12

ਨਿੱਝਰ ਕਤਲ ਮਾਮਲੇ ਵਿੱਚ ਕੈਨੇਡਾ ਤੇ ਭਾਰਤ ਆਹਮੋ-ਸਾਹਮਣੇ, ਆਸਟ੍ਰੇਲੀਆ ਵੱਲੋਂ ਚਿੰਤਾ ਦਾ ਇਜ਼ਹਾਰ

9/19/2023
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਜਾਂਚ ਬਾਰੇ ਕੈਨੇਡਾ ਦੀ ਸੰਸਦ ਵਿੱਚ ਇੱਕ ਹਾਲੀਆ ਬਿਆਨ ਦਿੰਦਿਆਂ ਇਸ ਦੀਆਂ ਤੰਦਾਂ ਭਾਰਤ ਨਾਲ਼ ਜੁੜੀਆਂ ਹੋਣ ਦਾ ਅੰਦੇਸ਼ਾ ਪ੍ਰਗਟਾਇਆ ਹੈ। ਇਸ ਦੌਰਾਨ ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ 'ਬੇਤੁਕਾ' ਅਤੇ 'ਬੇਬੁਨਿਆਦ' ਦੱਸਿਆ ਹੈ ਜਦਕਿ ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਇਨ੍ਹਾਂ ਕਥਿਤ ਦੋਸ਼ਾਂ ਉੱਤੇ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਹੈ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...

Duration:00:03:02

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਸਤੰਬਰ, 2023

9/19/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:05:41

ਰੈਫਰੈਂਡਮ ਲਈ 'ਯੈੱਸ ਵੋਟ' ਦੇ ਪ੍ਰਚਾਰਕਾਂ 'ਚ ਭਾਰੀ ਉਤਸ਼ਾਹ ਪਰ 'ਨੋ ਕੈਂਪ' ਵਾਲਿਆਂ ਨੂੰ ਜਿੱਤ ਦਾ ਭਰੋਸਾ

9/19/2023
ਪਾਰਲੀਮੈਂਟ ਵਿੱਚ ਸਵਦੇਸ਼ੀ ਅਵਾਜ਼ ਲਈ ਦੇਸ਼ ਭਰ 'ਚ ਹੋਈਆਂ ਰੈਲੀਆਂ ਰਾਹੀਂ ਹਜ਼ਾਰਾਂ ਲੋਕਾਂ ਦੇ ਸਮਰਥਨ ਤੋਂ ਬਾਅਦ 'ਹਾਂ ਮੁਹਿੰਮ' ਨੂੰ ਭਰੋਸਾ ਹੈ ਕਿ ਕੈਂਪੇਨ ਤੇਜ਼ੀ ਨਾਲ ਵੱਧ ਰਿਹਾ ਹੈ। ਪਰ 'ਨੋ ਕੈਂਪ' ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਲੋਕ 14 ਅਕਤੂਬਰ ਦੇ ਜਨਮਤ ਸੰਗ੍ਰਹਿ ਵਿੱਚ ਪ੍ਰਸਤਾਵ ਨੂੰ ਰੱਦ ਕਰਨ ਲਈ ਤੱਤਪਰ ਹਨ। ਹੋਰ ਵੇਰਵੇ ਲਈ ਸੁਣੋ ਇਹ ਖਾਸ ਪੌਡਕਾਸਟ...

Duration:00:06:53

ਪੰਜਾਬੀ ਡਾਇਰੀ: ਉਦਯੋਗਪਤੀਆਂ ਨੇ ਪੰਜਾਬ ਸਰਕਾਰ ਦੀ ‘ਸਰਕਾਰ ਸਨਤਕਾਰ ਮਿਲਨੀ’ ਪਹਿਲਕਦਮੀ ਦੀ ਕੀਤੀ ਸ਼ਲਾਘਾ

9/18/2023
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਆਯੋਜਿਤ ਕੀਤੀ ਗਈ 'ਸਰਕਾਰ ਸਨਤਕਾਰ ਮਿਲਨੀ' ਦੀ ਸ਼ਲਾਘਾ ਕਰਦਿਆਂ ਸਥਾਨਕ ਉਦਯੋਗਪਤੀਆਂ ਨੇ ਉਦਯੋਗ ਅਤੇ ਉਦਯੋਗਿਕ ਵਿਕਾਸ ਨੂੰ ਹੋਰ ਪ੍ਰਫੁੱਲਤ ਕਰਨ ਲਈ ਸੂਬੇ ਭਰ ਵਿੱਚ ਅਜਿਹੀਆਂ ਇੰਟਰਐਕਟਿਵ ਮੀਟਿੰਗਾਂ ਕਰਨ ਦੀ ਪਹਿਲਕਦਮੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਇਹ ਅਤੇ ਹਫਤੇ ਦੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਪੰਜਾਬੀ ਡਾਇਰੀ।

Duration:00:09:05

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਸਤੰਬਰ, 2023

9/18/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:04:17

ਦਰੋਣਾਚਾਰੀਆ ਐਵਾਰਡੀ ਅੰਤਰਰਾਸ਼ਟਰੀ ਕੋਚ ਮਹਿੰਦਰ ਸਿੰਘ ਢਿੱਲੋਂ ਵੱਲੋਂ ਭਵਿੱਖ ਦੇ ਖਿਡਾਰੀਆਂ ਲਈ ਮੁਹਾਰਤ ਭਰੇ ਨੁਕਤੇ

9/18/2023
ਐਥਲੈਟਿਕਸ ਕੋਚ ਮਹਿੰਦਰ ਸਿੰਘ ਢਿੱਲੋਂ ਦੀ ਸਿਖਲਾਈ ਤਹਿਤ ਕਈ ਦਿੱਗਜ ਖਿਡਾਰੀਆਂ ਨੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ਗੋਲਡ ਮੈਡਲ ਪਾਏ ਹਨ। ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਇਸ ਖਾਸ ਇੰਟਰਵਿਊ ਰਾਹੀਂ ਸ਼੍ਰੀ ਢਿੱਲੋਂ ਨੇ ਖੇਡਾਂ 'ਚ ਕਾਮਯਾਬ ਹੋਣ ਦੇ ਨੁਕਤਿਆਂ ਬਾਰੇ ਜ਼ਿਕਰ ਕੀਤਾ ਅਤੇ ਨਾਲ ਹੀ ਕਈ ਦਿਲਚਸਪ ਕਿੱਸੇ ਵੀ ਸਾਂਝੇ ਕੀਤੇ। ਪੂਰੀ ਗੱਲਬਾਤ ਇੱਥੇ ਸੁਣੋ...

Duration:00:23:49

ਸਿਡਨੀ ਮੈਰਾਥਨ ਵਿੱਚ ਡਾ: ਹਰਸ਼ਰਨ ਗਰੇਵਾਲ ਨੇ 70-ਸਾਲ ਤੋਂ ਉੱਪਰ ਉਮਰ ਵਰਗ ਵਿੱਚ ਗੱਡੀ ਜਿੱਤ ਦੀ ਝੰਡੀ

9/18/2023
ਸਿਡਨੀ ਵਿੱਚ ਇਸ ਐਤਵਾਰ ਲਗਭਗ 17,000 ਤੋਂ ਵੀ ਵੱਧ ਲੋਕਾਂ ਨੇ ਇਥੋਂ ਦੀ ਮਸ਼ਹੂਰ ਸਾਲਾਨਾ ਮੈਰਾਥਨ ਦੌੜ ਵਿੱਚ ਹਿੱਸਾ ਲਿਆ ਜਿਸ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵੀ ਵਧ-ਚੜ੍ਹਕੇ ਹਾਜ਼ਰੀ ਲਵਾਈ ਗਈ। ਜੇਤੂਆਂ ਵਿੱਚ 70-ਸਾਲਾ ਡਾ: ਹਰਸ਼ਰਨ ਗਰੇਵਾਲ ਵੀ ਸ਼ਾਮਿਲ ਹਨ ਜਿੰਨ੍ਹਾਂ ਇਹ ਰੇਸ 3 ਘੰਟੇ 34 ਮਿੰਟ ਵਿੱਚ ਪੂਰੀ ਕੀਤੀ।

Duration:00:11:53

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਸਤੰਬਰ, 2023

9/15/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:04:10

ਕਿਉਂ ਅਸਫ਼ਲ ਹੁੰਦੀਆਂ ਨੇ ਗਰਭ ਅਵਸਥਾਵਾਂ ? ਪਤਾ ਲਗਾਉਣ ਲਈ ਵਿਗਿਆਨੀਆਂ ਨੇ ਕੀਤੀ ਨਵੀਂ ਖੋਜ

9/15/2023
ਵਿਗਿਆਨੀਆਂ ਨੇ ਮਨੁੱਖੀ ਵਿਕਾਸ ਦੇ ਸ਼ੁਰੂਆਤੀ ਰਹੱਸਾਂ, ਜਨਮ ਤੋਂ ਪਹਿਲਾਂ ਹੋਣ ਵਾਲੀਆਂ ਡਾਕਟਰੀ ਸਮੱਸਿਆਵਾਂ ਅਤੇ ਕਈ ਗਰਭ-ਅਵਸਥਾਵਾਂ ਦੇ ਅਸਫਲ ਹੋਣ ਦੇ ਕਾਰਨਾਂ ਦਾ ਅਧਿਐਨ ਕਰਨ ਦੇ ਮਕਸਦ ਨਾਲ ਭਰੂਣ ਦੇ ਮਾਡਲ ਬਣਾਏ ਹਨ। ਵਿਗਿਆਨੀਆਂਂ ਵਲੋਂ ਜਾਰੀ ਕੀਤੇ ਗਏ ਨਵੇਂ ਅਧਿਐਨ ਮੁਤਾਬਿਕ ਅੰਡੇ ਅਤੇ ਸ਼ੁਕਰਾਣੂ ਦੀ ਬਜਾਏ ਇਹ ਮਾਡਲ ਸਟੈਮ ਸੈੱਲਾਂ ਤੋਂ ਬਣਾਏ ਗਏ ਹਨ।

Duration:00:06:50

City park rules and etiquette in Australia: what's allowed and what's not - ਆਸਟ੍ਰੇਲੀਆ ਵਿੱਚ ਪਾਰਕਾਂ ਨਾਲ ਜੁੜੇ ਨਿਯਮਾਂ ਅਤੇ ਸ੍ਰਿਸ਼ਟਾਚਾਰ ਬਾਰੇ ਜਾਣੋ

9/15/2023
Who doesn’t love a picnic outdoors when the weather is right? Park hangouts are a favourite for people in Australia. Here are some rules and etiquette tips for when using your local park to ensure everyone is enjoying their time. - ਆਸਟ੍ਰੇਲੀਆ ਵਾਸੀ ਆਪਣੇ ਪਾਰਕਾਂ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਉੱਦੇਸ਼ਾਂ ਲਈ ਵਰਤਦੇ ਹਨ। ਇਹ ਹਰੀਆਂ ਥਾਵਾਂ ਨੂੰ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਸੈਰ ਕਰਵਾਉਣ, ਆਰਾਮ ਕਰਨ, ਕਸਰਤ ਕਰਨ, ਦੋਸਤਾਂ ਨਾਲ ਸਮਾਜਿਕ ਇਕੱਠ, ਪਿਕਨਿਕ, ਬਾਰਬਿਕਯੂ, ਮੇਜ਼ਬਾਨੀ ਸਮਾਗਮਾਂ ਅਤੇ ਹੋਰ ਬਹੁਤ ਕੁਝ ਲਈ ਵਰਤਦੇ ਹਨ।

Duration:00:08:41

ਅਮਰੀਕੀ ਰਗਬੀ ਟੀਮ ਡੱਲਾਸ ਕਾਉਬੌਏਜ਼ ਵਲੋਂ ਆਪਣੀ ਜਰਸੀ ਅਤੇ ਪ੍ਰਿੰਟਿੰਗ ਸਮੱਗਰੀ 'ਤੇ ਹਰੀ ਸਿੰਘ ਨਲਵਾ ਦੀ ਤਸਵੀਰ ਦਾ ਪ੍ਰਦਰਸ਼ਨ

9/14/2023
ਅਮਰੀਕਾ ਦੀ ਮਸ਼ਹੂਰ ਫੁਟਬਾਲ ਟੀਮ ਡੱਲਾਸ ਕਾਉਬੌਇਸ ਦੇ ਖਿਡਾਰੀਆਂ ਦੀ ਜਰਸੀ ਅਤੇ ਪੋਸਟਰ 'ਤੇ ਜਰਨੈਲ ਹਰੀ ਸਿੰਘ ਨਲਵਾ ਦੀ ਤਸਵੀਰ ਦਾ ਚਿੰਨ੍ਹ ਲਗਾਇਆ ਗਿਆ ਹੈ। ਨਵੇਂ ਐਨਐਫਐਲ ਸੀਜ਼ਨ 2023-2024 ਲਈ ਟੀਮ ਨੇ ਆਪਣਾ ਨਵਾਂ ਥੀਮ, 'ਕਾਰਪੇ ਓਮਨੀਆ' ਜਾਰੀ ਕੀਤਾ ਹੈ ਜੋ ਕਿ ਸਿੱਖ ਯੋਧੇ ਹਰੀ ਸਿੰਘ ਨਲਵਾ ਦੀ ਬਹਾਦੁਰੀ ਤੋਂ ਪ੍ਰੇਰਿਤ ਹੈ। ਹੋਰ ਵਰਵੇਆਂ ਲਈ ਪਰਮਿੰਦਰ ਸਿੰਘ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...

Duration:00:08:34

Akshay Kumar unveils the promo and release date for his upcoming film 'Welcome 3'

9/14/2023
On his 56th birthday on Saturday, Bollywood actor Akshay Kumar announced the threequel of the 'Welcome' film franchise, titled 'Welcome to the Jungle'. The upcoming comedy drama features Sanjay Dutt, Suniel Shetty, Arshad Warsi, and others. This and more in our weekely segment of Bollywood Gupshup.

Duration:00:07:50

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 14 ਸਤੰਬਰ, 2023

9/14/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:03:39

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਸਤੰਬਰ, 2023

9/13/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।

Duration:00:04:22