SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 28 ਨਵੰਬਰ, 2023

11/28/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:05:07

ਗਰਮੀਆਂ ਦੇ ਮੌਸਮ ਵਿੱਚ ਥੋੜ੍ਹੀ ਜਿਹੀ ਸਾਵਧਾਨੀ ਨਾਲ ਸੁਪਨਿਆਂ ਦਾ ਘਰ ਅਤੇ ਕੀਮਤੀ ਸਮਾਨ ਬਚਾਇਆ ਜਾ ਸਕਦਾ ਹੈ

11/27/2023
ਗਰਮੀਆਂ ਦੇ ਮੌਸਮ ਵਿੱਚ ਅੱਗ ਅਤੇ ਹੋਰਨਾਂ ਅਨਹੋਣੀਆਂ ਤੋਂ ਬਚਣ ਲਈ ਕਈ ਤਰ੍ਹਾਂ ਦੇ ਬਚਾਅ ਅਤੇ ਪਰਹੇਜ਼ ਯਤਨ ਕਰਨੇ ਜ਼ਰੂਰੀ ਹੁੰਦੇ ਹਨ। ਅਜਿਹੇ ਕੁੱਝ ਯਤਨਾਂ ਬਾਰੇ 'ਫ਼ਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼' ਦੇ ਸਪੈਸ਼ਲ ਕੌਰਡੀਨੇਟਰ ਗੁਰਮਿੰਦਰ ਸਿੰਘ ਐਸ ਬੀ ਐਸ ਨਾਲ ਗੱਲ ਬਾਤ ਰਾਹੀਂ ਕੁੱਝ ਅਹਿਮ ਨੁੱਕਤੇ ਸਾਂਝੇ ਕਰ ਰਹੇ ਹਨ।

Duration:00:18:34

ਅੱਜਕੱਲ੍ਹ ਆਸਟ੍ਰੇਲੀਆ ਦੀ ਹਾਕੀ ਲੀਗ ਵਿੱਚ ਖੇਡ ਰਹੇ ਹਨ ਉੱਘੇ ਹਾਕੀ ਓਲੰਪੀਅਨ ਰੁਪਿੰਦਰਪਾਲ ਸਿੰਘ

11/27/2023
ਆਸਟ੍ਰੇਲੀਆ ਦੀ ਹਾਕੀ ਵਨ ਲੀਗ ਵਿੱਚ ਪ੍ਰੋਫੈਸ਼ਨਲ ਹਾਕੀ ਕਲੱਬ ਕੈਨਬਰਾ ਚਿੱਲ ਵਲੋਂ ਖੇਡੇ ਰੁਪਿੰਦਰਪਾਲ ਸਿੰਘ ਦੀ ਖੇਡ ਮੁਹਾਰਤ ਦੀ ਗੱਲ ਕਰੀਏ ਤਾਂ ਉਹ ਫੁੱਲਬੈਕ ਖੇਡਦੇ ਹਨ ਅਤੇ ਵਿਸ਼ਵ ਦੇ ਵਧੀਆ ਡਰੈਗ ਫਲਿੱਕਰਾਂ ਵਿੱਚੋਂ ਇੱਕ ਹਨ।

Duration:00:10:18

ਨਿਊਜ਼ੀਲੈਂਡ ਸਿੱਖ ਖੇਡਾਂ ਮੌਕੇ ਪੰਜਾਬੀ ਭਾਸ਼ਾ 'ਚ ਯਾਦਗਾਰੀ ਡਾਕ ਟਿਕਟ ਜਾਰੀ

11/27/2023
ਔਕਲੈਂਡ ਵਿਖੇ ਕਰਵਾਈਆਂ ਗਈਆਂ ਪੰਜਵੀਂਆਂ ਨਿਊਜ਼ੀਲੈਂਡ ਸਿੱਖ ਖੇਡਾਂ ਮੌਕੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਇੱਕ ਵਿਸ਼ੇਸ਼ ਡਾਕ ਟਿੱਕਟ ਜਾਰੀ ਕੀਤੀ ਗਈ ਹੈ ਜਿਸ ਉੱਤੇ ਇੰਨ੍ਹਾ ਖੇਡਾਂ ਦੇ ਸ਼ਾਨਦਾਰ ਸਫ਼ਰ ਨੂੰ ਗੁਰਮੁਖੀ ਵਿੱਚ ਉੱਕਰਿਆ ਹੋਇਆ ਹੈ। ਇਸ ਯਾਦਗਾਰੀ ਟਿਕਟ ਦੀ ਕੀਮਤ 2 ਡਾਲਰ ਦੀ ਹੋਵੇਗੀ। ਹੋਰ ਵੇਰਵਿਆਂ ਲਈ ਪਰਮਿੰਦਰ ਸਿੰਘ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...

Duration:00:08:37

ਪੰਜਾਬੀ ਡਾਇਰੀ : ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੋਤਾਹੀ ਦੇ ਮਾਮਲੇ ’ਚ 7 ਪੁਲਿਸ ਅਧਿਕਾਰੀ ਮੁਅੱਤਲ

11/27/2023
ਫਿਰੋਜ਼ਪੁਰ ਨੇੜੇ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਫਲੇ ਦੀ ਸੁਰੱਖਿਆ ਵਿੱਚ ਕੋਤਾਹੀ ਦੇ ਮਾਮਲੇ ’ਚ ਪੰਜਾਬ ਪੁੁਲਿਸ ਨੇ ਬਠਿੰਡਾ ਦੇ ਐੱਸ.ਪੀ. ਸਣੇ 7 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

Duration:00:09:18

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਨਵੰਬਰ, 2023

11/26/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:16

ਨਵੇਂ ਪ੍ਰਵਾਸੀਆਂ ਦੀ ਸਿਹਤ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਦਾ ਸੁਨੇਹਾ ਦੇ ਗਈ 'ਫੀਕਾ-2023' ਕਾਂਨਫਰੰਸ

11/23/2023
ਸਿਡਨੀ ਵਿੱਚ ਬੀਤੇ 21,22 ਨਵੰਬਰ ਨੂੰ ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕਾਂਊਂਸਲ ਆਫ ਆਸਟ੍ਰੇਲੀਆ' ਵੱਲੋਂ ਕਰਵਾਈ ਗਈ ਦੋ ਦਿਨਾਂ ਕਾਂਨਫਰੰਸ ਦੌਰਾਨ ਆਸਟ੍ਰੇਲੀਆ ਪ੍ਰਵਾਸ ਕਰਕੇ ਆਉਣ ਵਾਲਿਆਂ ਨੂੰ ਸਿਹਤ ਅਤੇ ਤੰਦਰੁਸਤੀ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮਾਹਰਾਂ ਵਲੋਂ ਵਿਚਾਰਾਂ ਕੀਤੀਆਂ ਗਈਆਂ। ਪੇਸ਼ ਹਨ ਸਿਹਤ ਮਾਹਰ ਉਪਮਾਂ ਚਿਤਕਾਰਾ ਦੇ ਇਸ ਕਾਂਨਫਰੰਸ ਬਾਰੇ ਵਿਚਾਰ।

Duration:00:11:25

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 24 ਨਵੰਬਰ, 2023

11/23/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:48

ਛੋਟੇ ਬੱਚਿਆਂ ਦੀ ਪਰਵਰਿਸ਼ ਨੂੰ ਲੈਕੇ ਨਵੇਂ ਮਾਪਿਆਂ ਨੂੰ ਆਉਂਦੀਆਂ ਚੁਣੌਤੀਆਂ ਦੇ ਹੱਲ ਲਈ ਇੱਕ ਖਾਸ ਉੱਦਮ

11/23/2023
ਨਵੇਂ ਮਾਪੇ ਖਾਸ ਕਰਕੇ ਪ੍ਰਵਾਸੀਆਂ ਦਾ ਮੰਨਣਾ ਹੈ ਕਿ ਬੱਚੇ ਪੈਦਾ ਹੋਣ ਤੋਂ ਬਾਅਦ, ਉਨ੍ਹਾਂ ਨੂੰ ਸਾਂਭਣ ਲਈ ਵਧੇਰੇ ਸਹਾਇਤਾ ਦੀ ਲੋੜ ਹੁੰਦੀ ਹੈ। ਅਜਿਹੇ ਮਾਪਿਆਂ ਦੀ ਮੱਦਦ ਲਈ 56 ਪੈਰੀਨੇਟਲ, ਪੇਰੈਂਟਿੰਗ ਅਤੇ ਮਾਨਸਿਕ ਸਿਹਤ ਸੰਸਥਾਵਾਂ ਇਕੱਠੀਆਂ ਹੋ ਕੇ ਸਾਹਮਣੇ ਆਈਆਂ ਹਨ ਤਾਂ ਕਿ ਉਹਨਾਂ ਨੂੰ ਦੇਖਭਾਲ ਕਰਨ ਵਿੱਚ ਕੁੱਝ ਅਸਾਨੀ ਮਿਲ ਸਕੇ। ਇਸ ਬਾਰੇ ਵਿਸਥਾਰਿਤ ਜਾਣਕਾਰੀ ਇੱਥੋਂ ਪ੍ਰਾਪਤ ਕਰੋ।

Duration:00:10:17

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 23 ਨਵੰਬਰ, 2023

11/23/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:02:57

ਹਜ਼ਾਰਾਂ ਪੁਰਾਣੇ ਪੰਜਾਬੀ ਗੀਤਾਂ ਦੇ ਤਵੇ ਅਤੇ ਕੈਸੇਟਾਂ ਦਾ ਖ਼ਜ਼ਾਨਾ ਸਾਂਭੀ ਬੈਠਾ ਹੈ ਮੈਲਬੌਰਨ ਦਾ ਸੁਰਜੀਤ ਪਾਂਗਲੀ

11/23/2023
ਮੈਲਬੌਰਨ ਦੇ ਰਹਿਣ ਵਾਲ਼ੇ ਸੁਰਜੀਤ ਪਾਂਗਲੀ ਭਾਵੇਂ ਸਨ 1979 ਵਿੱਚ ਤਕਰੀਬਨ 10 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਆ ਗਏ ਸਨ ਪਰ ਉਨ੍ਹਾਂ ਦਾ ਪੰਜਾਬੀ ਗੀਤ-ਸੰਗੀਤ ਪ੍ਰਤੀ ਲਗਾਅ ਹਮੇਸ਼ਾਂ ਵਧਦਾ ਹੀ ਰਿਹਾ। ਆਪਣੇ ਇਸੇ ਪ੍ਰੇਮ ਸਦਕੇ ਉਨ੍ਹਾਂ ਵਿੱਚ ਪੁਰਾਣੇ ਪੰਜਾਬੀ ਗੀਤਾਂ ਦੇ ਰਿਕਾਰਡ (ਤਵੇ) ਅਤੇ ਕੈਸੇਟਾਂ ਇਕੱਠੇ ਕਰਨ ਅਤੇ ਉਨ੍ਹਾਂ ਨੂੰ ਆਪਣੀ ਸੰਗੀਤ ਲਾਇਬ੍ਰੇਰੀ ਵਿੱਚ ਸਾਂਭਣ ਦਾ ਸ਼ੌਕ ਪੈਦਾ ਹੋਇਆ।

Duration:00:17:24

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਨਵੰਬਰ, 2023

11/22/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:28

‘ਲੰਬੀਆਂ ਦੌੜ੍ਹਾਂ ਦਾ ਪਾਂਧੀ’: ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਯਤਨਸ਼ੀਲ ਹੈ ਪਲਵਿੰਦਰ ਰਾਏ

11/21/2023
ਮੈਲਬੌਰਨ ਦਾ ਵਸਨੀਕ ਅਤੇ ਲੰਬੀਆਂ ਦੌੜ੍ਹਾਂ ਦਾ ਸ਼ੌਕੀਨ ਪਲਵਿੰਦਰ ਰਾਏ ਹੁਣ ਤੱਕ ਕਈ 'ਰਨ ਕੇਮਪੈਨ' ਦਾ ਹਿੱਸਾ ਬਣ ਚੁੱਕਿਆ ਹੈ ਜਿਸ ਵਿੱਚ ਅਲਬਰੀ ਤੋਂ ਮੈਲਬੌਰਨ ਤੱਕ ਕੀਤਾ 360 ਕਿਲੋਮੀਟਰ ਦਾ ਸਫ਼ਰ ਵੀ ਸ਼ਾਮਿਲ ਹੈ ਜੋ ਉਸ ਨੇ ਰੈਫਰੰਡਮ ਵੇਲ਼ੇ 'ਯੈੱਸ ਵੋਟ' ਦੀ ਹਮਾਇਤ ਲਈ ਤਹਿ ਕੀਤਾ ਸੀ।

Duration:00:13:44

ਆਸਟ੍ਰੇਲੀਆ ਵਿੱਚ ਅੱਧੇ ਤੋਂ ਵੱਧ ਬੱਚੇ ਰਹਿ ਸਕਦੇ ਹਨ ਤੈਰਾਕੀ ਦੀ ਸਿਖਲਾਈ ਤੋਂ ਵਾਂਝੇ

11/21/2023
ਚਿੰਤਾਜਨਕ ਗਿਣਤੀ ਵਿੱਚ ਬੱਚੇ ਆਸਟ੍ਰੇਲੀਆ ਦੀ ਤੈਰਾਕੀ ਸਿਖਲਾਈ ਕਲਾਸਾਂ ਵਿੱਚ ਦਾਖਲ ਨਹੀਂ ਹੋ ਰਹੇ ਹਨ, ਕਿਉਂਕਿ ਉਹਨਾਂ ਦੇ ਮਾਪੇ ਸੋਚਦੇ ਹਨ ਕਿ ਉਹ ਬਹੁਤ ਛੋਟੇ ਹਨ। ਇੱਕ ਨਵੀਂ ਮੁਹਿੰਮ ਦਾ ਉੱਦੇਸ਼ ਪੂਲ ਵਿੱਚ ਜਾਣ ਵਾਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਨੂੰ ਵਧਾਉਣਾ ਹੈ। ਜਦਕਿ ਇੱਕ ਜਾਂਚ ਇਹ ਵੀ ਸਬੂਤ ਪੇਸ਼ ਕਰਦੀ ਹੈ ਕਿ ਤੈਰਾਕੀ ਦੀ ਸਿਖਲਾਈ ਦੀ ਲਾਗਤ ਵੀ ਇੱਕ ਰੁਕਾਵਟ ਸਾਬਤ ਹੋ ਰਹੀ ਹੈ।

Duration:00:04:59

ਪਾਕਿਸਤਾਨ ਡਾਇਰੀ: ਕਰਤਾਰਪੁਰ ਸਾਹਿਬ ਨਾਲ਼ ਸਬੰਧਿਤ ਵੀਡੀਓ ਬਾਰੇ ਅਧਿਕਾਰੀਆਂ ਦਾ ਸਪਸ਼ਟੀਕਰਣ

11/21/2023
ਲਹਿੰਦੇ ਪੰਜਾਬ ਦੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਕੀਤੀ ਇੱਕ ਪਾਰਟੀ ਦੀ ਕਥਿਤ ਵੀਡੀਓ ਵਿਵਾਦਾਂ ਦੇ ਘੇਰੇ ਵਿੱਚ ਹੈ। ਪੇਸ਼ ਹਨ ਇਸ ਸਬੰਧੀ ਹੋਰ ਵੇਰਵੇ....

Duration:00:07:28

ਡਾਕਟਰਾਂ ਵੱਲੋਂ ਐਂਟੀਬਾਇਓਟਿਕ ਦੀ ਜ਼ਿਆਦਾ ਵਰਤੋਂ ਦੇ ਵਿਰੁੱਧ ਚੇਤਾਵਨੀ

11/21/2023
ਮਾਹਰਾਂ ਵੱਲੋਂ ਆਸਟ੍ਰੇਲੀਆ ਵਿੱਚ ਐਂਟੀਬਾਇਓਟਿਕਸ ਦੀ ਖਪਤ ਦੀ ਮਾਤਰਾ ਵਿੱਚ ਵਾਧੇ ਬਾਰੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਡਾਕਟਰ ਐਂਟੀਬਾਇਓਟਿਕਸ ਦੀ ਪ੍ਰਭਾਵਸ਼ੀਲਤਾ ਅਤੇ ਸਪਲਾਈ ਬਾਰੇ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਨਵੀਆਂ ਸਿਹਤ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਤਾਂ ਇਸਦੇ ਸੰਭਾਵੀ ਤੌਰ 'ਤੇ ਗੰਭੀਰ ਨਤੀਜੇ ਹੋ ਸਕਦੇ ਹਨ।

Duration:00:00:05

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 21 ਨਵੰਬਰ, 2023

11/21/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:14

ਪੰਜਾਬੀ ਡਾਇਰੀ : ਜਨਵਰੀ 2024 ਵਿੱਚ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ

11/20/2023
ਪੰਜਾਬ ਸਰਕਾਰ ਪੰਚਾਇਤੀ ਚੋਣਾਂ ਜਨਵਰੀ 2024 ਦੇ ਤੀਜੇ ਹਫਤੇ ਵਿੱਚ ਕਰਵਾਉਣ ਦੇ ਰੌਂਅ ਵਿੱਚ ਹੈ। ਇੱਕੋ ਦਿਨ ਹੀ ਗ੍ਰਾਮ ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ। ਪੰਚਾਇਤੀ ਚੋਣਾਂ ਦੀ ਤਿਆਰੀ ਦੇ ਕੰਮ ਵਿੱਚ ਜੇਕਰ ਕੋਈ ਤਕਨੀਕੀ ਅੜਚਣ ਆਉਂਦੀ ਹੈ ਤਾਂ ਚੋਣਾਂ ਦੀ ਤਰੀਕ ਬਦਲੀ ਵੀ ਜਾ ਸਕਦੀ ਹੈ। ਸੂਬਾ ਸਰਕਾਰ ਇਸ ਹਫਤੇ ਕਾਨੂੰਨੀ ਰਾਇ ਵੀ ਲਵੇਗੀ। ਸੂਤਰਾਂ ਮੁਤਾਬਿਕ ਦਸੰਬਰ 2023 ਦੇ ਅੱਧ ਵਿੱਚ ਚੋਣ ਜ਼ਾਬਤਾ ਲੱਗ ਸਕਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

Duration:00:09:06

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਨਵੰਬਰ, 2023

11/20/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:24

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 17 ਨਵੰਬਰ, 2023

11/16/2023
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:04:19